Monday, 12 May 2014

MERI punjabi kawita = main hi haan

मैं ही हाँ
पंजाबी कविता
(कमला लेखक )

ਮੈਂ ਆਪਣੇ ਦਿਲ ਨੂ ਸੰਭ ਕੇ ਰਾਖਿਆ
ਸੰਵਾਰ ਕੇ ਰਖਿਆ 
ਇਕ  ਤੇਰੇ ਦਿਲ ਤੋੜਨ ਦੀ ਫਿਤਰਤ ਦੇ ਖ਼ਾਤਿਰ 
ਇਕ ਤੇਰੇ ਰੁਸਾਂਨ ਦੇ ਵਾਸਤੇ 
ਮੈਂ ਸਾਰੇ ਜਹਾ ਤੋਂ ਰੁਖ ਮੌੜ  ਲਿਆ 
ਮੈ ਤੇਰੀ ਆਂਖਾ ਤੋਂ ਬ਼ਾਹਾਰ ਨਾ ਨਿਕਲਿਆ 
ਇਕ ਜਹਾਂ ਸੀ ਮੇਰਾ  ਉਸ  ਗੂੜ ਵਿਚ 
ਮੈਂ ਸਮਾਂ ਗਿਆ  ਤੇਰੀ ਮੋਹਬ੍ਬਤ  ਵਿਚ 
ਜਿੰਦਾ ਹਾਂ ਮੈਂ ਤੇਰੀ ਮੇਹਫਿਲ ਵਿਚ 
ਮੈਂ ਹੀ ਹਾਂ ਤੇਰੀ ਧੜਕਨ ਵਿਚ 
ਮੈਂ ਹੀ ਹਾਂ ਤੇਰੇ ਸਾਹ੍ਹਾਂ ਵਿਚ